Transvision

Filter by folder:

Show all results mail

Displaying 1 result:

Entity en-US pa-IN
Entity # all locales mail • chrome • messenger • addressbook • ldapAutoCompErrs.properties
15000
en-US
Verify that the Hostname is correct, and then try again, or else contact your System Administrator. To verify that the Hostname is correct, from the Edit menu, choose Preferences, then choose Mail & Newsgroups, and then choose Addressing. Click Edit Directories, and select the LDAP server being used. Click Edit to display the Hostname.
pa-IN
ਜਾਂਚ ਕਰੋ ਕਿ ਹੋਸਟ ਨਾਂ ਠੀਕ ਹੈ, ਅਤੇ ਤਦ ਮੁੜ ਕੋਸ਼ਿਸ ਕਰੋ ਜਾਂ ਆਪਣੇ ਸਿਸਟਮ ਪਰਸ਼ਾਸ਼ਕ ਨਾਲ ਸੰਪਰਕ ਕਰੋ। ਹੋਸਟ ਨਾਂ ਠੀਕ ਹੋਣ ਦੀ ਜਾਂਚ ਕਰਨ ਲਈ, ਸੋਧ ਮੇਨੂ ਤੋਂ ਮੇਰੀ ਪਸੰਦ ਖੋਲ੍ਹੋ, ਫਿਰ ਮੇਲ ਅਤੇ ਨਿਊਜ਼ਗਰੁੱਪ, ਅਤੇ ਐਡਰੈੱਸ ਚੁਣੋ। ਡਾਇਰੈਕਟਰੀਆਂ ਸੋਧ ਦਬਾਉ ਅਤੇ ਇਸਤੇਮਾਲ ਕਰਨ ਲਈ LDAP ਸਰਵਰ ਚੁਣੋ। ਹੋਸਟ ਨਾਂ ਵੇਖਣ ਲਈ ਸੋਧ ਨੂੰ ਦਬਾਉ।
Please enable JavaScript. Some features won't be available without it.