Transvision

No matching results for the string Provided for the locale pa-IN

Displaying 19 results for the string Provided in en-US:

Entity pa-IN en-US
Entity # all locales browser • browser • preferences • blocklists.ftl
blocklist-description
pa-IN
{ -brand-short-name } ਆਨਲਾਈਨ ਟਰੈਕਰਾਂ ਨੂੰ ਰੋਕਣ ਲਈ ਵਰਤੀ ਜਾਂਦੀ ਸੂਚੀ ਚੁਣੋ। ਡਿਸਕਨੈਕਟ  ਵਲੋਂ ਦਿੱਤੀ ਜਾਂਦੀ ਸੂਚੀ ਹੈ।
en-US
Choose the list { -brand-short-name } uses to block online trackers. Lists provided by Disconnect.
Entity # all locales browser • browser • safebrowsing • blockedSite.ftl
safeb-palm-advisory-desc
pa-IN
{ $advisoryname } ਵਲੋਂ ਦਿੱਤੀ ਗਈ ਸਲਾਹ।
en-US
Advisory provided by { $advisoryname }.
Entity # all locales browser • chrome • browser • browser.properties
webauthn.deviceBlockedPrompt
pa-IN
%S ਉੱਤੇ ਵਰਤੋਂਕਾਰ ਤਸਦੀਕ ਅਸਫ਼ਲ ਹੋਈ। ਕੋਈ ਵੀ ਕੋਸ਼ਿਸ਼ ਬਾਕੀ ਨਹੀਂ ਬਚੀ ਹੈ ਅਤੇ ਬਹੁਤ ਜਿਆਦਾ ਵਾਰ ਗਲਤ ਪਿੰਨ ਭਰਨ ਕਰਕੇ ਤੁਹਾਡੇ ਡਿਵਾਈਸ ਨੂੰ ਲਾਕ ਕਰ ਦਿੱਤਾ ਗਿਆ ਹੈ। ਇਹ ਡਿਵਾਈਸ ਨੂੰ ਮੁੜ-ਸੈੱਟ ਕਰਨ ਦੀ ਲੋੜ ਹੈ।
en-US
User verification failed on %S. There are no attempts left and your device has been locked, because the wrong PIN was provided too many times. The device needs a reset.
Entity # all locales dom • chrome • dom • dom.properties
ServiceWorkerScopePathMismatch
pa-IN
Warning: Source string is missing
en-US
Failed to register a ServiceWorker: The path of the provided scope ‘%1$S’ is not under the max scope allowed ‘%2$S’. Adjust the scope, move the Service Worker script, or use the Service-Worker-Allowed HTTP header to allow the scope.
Entity # all locales dom • chrome • dom • dom.properties
TargetPrincipalDoesNotMatch
pa-IN
Warning: Source string is missing
en-US
Failed to execute ‘postMessage’ on ‘DOMWindow’: The target origin provided (‘%S’) does not match the recipient window’s origin (‘%S’).
Entity # all locales netwerk • necko.properties
CookiePartitionedForeign2
pa-IN
Warning: Source string is missing
en-US
Partitioned cookie or storage access was provided to “%1$S” because it is loaded in the third-party context and dynamic state partitioning is enabled.
Entity # all locales security • manager • chrome • pipnss • nsserrors.properties
SSL_ERROR_CERT_KEA_MISMATCH
pa-IN
ਦਿੱਤੇ ਗਏ ਸਰਟੀਫਿਕੇਟ ਨੂੰ ਚੁਣੇ ਕੁੰਜੀ ਐਕਸਚੇਜ਼ ਐਲੋਗਰਿਥਮ ਨਾਲ ਵਰਤਿਆ ਨਹੀਂ ਜਾ ਸਕਦਾ ਹੈ।
en-US
The certificate provided cannot be used with the selected key exchange algorithm.
Entity # all locales toolkit • toolkit • about • aboutAddons.ftl
plugins-openh264-name
pa-IN
OpenH264 ਵਿਡੀਓ ਕੋਡਕ Cisco Systems, Inc. ਵਲੋਂ ਦਿੱਤਾ ਹੈ।
en-US
OpenH264 Video Codec provided by Cisco Systems, Inc.
Entity # all locales toolkit • toolkit • about • aboutAddons.ftl
plugins-widevine-name
pa-IN
Widevine ਸਮੱਗਰੀ ਡਿਕ੍ਰਿਪਸ਼ਨ ਮੋਡੀਊਲ ਨੂੰ Google Inc ਵਲੋਂ ਦਿੱਤਾ ਗਿਆ ਹੈ।
en-US
Widevine Content Decryption Module provided by Google Inc.
Entity # all locales toolkit • toolkit • about • aboutPlugins.ftl
plugins-openh264-name
pa-IN
OpenH264 ਵਿਡੀਓ ਕੋਡਕ Cisco Systems, Inc. ਵਲੋਂ ਦਿੱਤਾ ਹੈ।
en-US
OpenH264 Video Codec provided by Cisco Systems, Inc.
Entity # all locales toolkit • toolkit • about • aboutPlugins.ftl
plugins-widevine-name
pa-IN
Widevine ਸਮੱਗਰੀ ਡਿਕ੍ਰਿਪਸ਼ਨ ਮੋਡੀਊਲ ਨੂੰ Google Inc ਵਲੋਂ ਦਿੱਤਾ ਗਿਆ ਹੈ।
en-US
Widevine Content Decryption Module provided by Google Inc.
Entity # all locales toolkit • toolkit • about • aboutRights.ftl
rights-webservices
pa-IN
{ -brand-full-name } ਤੁਹਾਡੀ ਵਰਤੋਂ ਲਈ { -brand-short-name } ਦੇ ਇਸ ਬਾਈਨਰੀ ਵਰਜਨ ਨਾਲ ਦਿੱਤੇ ਜਾ ਰਹੇ ਕੁਝ ਫੀਚਰਾਂ ਲਈ ਵੈੱਬ ਅਧਾਰਿਤ ਜਾਣਕਾਰੀ ਸੇਵਾਵਾਂ ("Services") ਦੇਣ ਲਈ ਹੇਠ ਦਿੱਤੀਆਂ ਸ਼ਰਤਾਂ ਹਨ। ਜੇ ਤੁਸੀਂ ਇੱਕ ਜਾਂ ਵੱਧ ਸੇਵਾਵਾਂ ਦੀ ਵਰਤੋਂ ਨਹੀਂ ਕਰਨੀ ਚਾਹੁੰਦੇ ਹੋ ਜਾਂ ਦਿੱਤੀਆਂ ਸ਼ਰਤਾਂ ਨਾਲ ਸਹਿਮਤੀ ਨਹੀਂ ਹੋ ਤਾਂ ਤੁਸੀਂ ਫੀਚਰ ਜਾਂ ਸੇਵਾਵਾਂ ਨੂੰ ਬੰਦ ਕਰ ਸਕਦੇ ਹੋ। ਖਾਸ ਫੀਚਰ ਜਾਂ ਸੇਵਾ ਨੂੰ ਬੰਦ ਬੰਦ ਕਰਨ ਬਾਰੇ ਹਦਾਇਤਾਂ ਇੱਥੇ ਦਿੱਤੀਆਂ ਹਨ। ਹੋਰ ਫੀਚਰਾਂ ਤੇ ਸੇਵਾਵਾਂ ਨੂੰ ਐਪਲੀਕੇਸ਼ਨ ਪਸੰਦ ਵਿੱਚੋਂ ਬੰਦ ਕੀਤਾ ਜਾ ਸਕਦਾ ਹੈ।
en-US
{ -brand-full-name } uses web-based information services (“Services”) to provide some of the features provided for your use with this binary version of { -brand-short-name } under the terms described below. If you do not want to use one or more of the Services or the terms below are unacceptable, you may disable the feature or Service(s). Instructions on how to disable a particular feature or Service may be found here. Other features and Services can be disabled in the application preferences.
Entity # all locales toolkit • toolkit • about • aboutRights.ftl
rights-webservices-term-1
pa-IN
{ -vendor-short-name } ਅਤੇ ਇਸ ਦੇ ਯੋਗਦਾਨੀ, ਲਸੰਸ ਦੇਣ ਵਾਲੇ ਅਤੇ ਹਿੱਸੇਦਾਰ ਸਭ ਤੋਂ ਠੀਕ ਅਤੇ ਅੱਪ-ਟੂ-ਡੇਟ ਸੇਵਾਵਾਂ ਦੇਣ ਲਈ ਕੰਮ ਕਰਦੇ ਹਨ। ਪਰ, ਅਸੀਂ ਗਾਰੰਟੀ ਨਹੀਂ ਦੇ ਸਕਦੇ ਹਾਂ ਕਿ ਇਹ ਜਾਣਕਾਰੀ ਪੂਰੀ ਅਤੇ ਗਲਤੀਆਂ ਤੋਂ ਬਿਨਾਂ ਹੈ। ਉਦਾਹਰਨ ਲਈ, ਸੁਰੱਖਿਅਤ ਬਰਾਊਜ਼ਿੰਗ ਸੇਵਾ ਕੁਝ ਖ਼ਤਰਨਾਕ ਸਾਇਟਾਂ ਦੀ ਪਛਾਣ ਨਾ ਕਰ ਸਕੇ ਅਤੇ ਕੁਝ ਸਾਇਟਾਂ ਨੂੰ ਗਲਤੀ ਨਾਲ ਸੁਰੱਖਿਅਤ ਸਾਇਟਾਂ ਮੰਨ ਲਵੇ ਅਤੇ ਸਾਡੇ ਸੇਵਾ ਦੇਣ ਵਾਲਿਆਂ ਵਲੋਂ ਦਿੱਤੀ ਜਾਂਦੀ ਟਿਕਾਣਾ ਜਾਗਰੂਕਤਾ ਸੇਵਾ ਕੇਵਲ ਅੰਦਾਜ਼ਾ ਹੈ ਅਤੇ ਨਾ ਹੀ ਅਸੀਂ ਤੇ ਨਾ ਹੀ ਸਾਡੇ ਸੇਵਾ ਦੇਣ ਵਾਲੇ ਦਿੱਤਾ ਗਏ ਟਿਕਾਣਿਆਂ ਦੀ ਸ਼ੁੱਧਤਾ ਦੀ ਗਾਰੰਟੀ ਦਿੰਦੇ ਹਾਂ।
en-US
{ -vendor-short-name } and its contributors, licensors and partners work to provide the most accurate and up-to-date Services. However, we cannot guarantee that this information is comprehensive and error-free. For example, the Safe Browsing Service may not identify some risky sites and may identify some safe sites in error and the Location Aware Service all locations returned by our service providers are estimates only and neither we nor our service providers guarantee the accuracy of the locations provided.
Entity # all locales toolkit • toolkit • about • aboutRights.ftl
rights-webservices-term-4
pa-IN
ਸਰਵਿਸਾਂ ਨੂੰ "ਜਿਵੇਂ ਹਨ" ਦੇ ਅਧਾਰ ਉੱਤੇ ਹੀ ਉਪਲੱਬਧ ਕਰਵਾਇਆ ਜਾਂਦਾ ਹੈ। { -vendor-short-name }, ਇਸ ਦੇ ਯੋਗਦਾਨੀ, ਲਸੰਸ ਰੱਖਣ ਵਾਲੇ ਅਤੇ ਵੰਡਣ ਵਾਲੇ ਸਭ ਵਾਰੰਟੀਆਂ ਤੋਂ ਇਨਕਾਰੀ ਹਨ, ਭਾਵੇਂ ਦੱਸਿਆ ਗਿਆ ਹੋਵੇ ਜਾਂ ਸਮਝਿਆ ਗਿਆ, ਕਮੀਆਂ, ਵਾਰੰਟੀਆਂ, ਬਿਨਾਂ, ਜਿਸ ਨਾਲ ਸਰਵਿਸਾਂ ਵਰਤੋਂ ਯੋਗ ਅਤੇ ਤੁਹਾਡੇ ਖਾਸ ਮਕਸਦ ਲਈ ਫਿੱਟ ਹੋਣ ਲਈ ਹੈ, ਸਮੇਤ। ਤੁਸੀਂ ਸਰਵਿਸਾਂ ਨੂੰ ਆਪਣੇ ਮਕਸਦ ਲਈ ਵਰਤੋਂ ਕਰਨ ਵਾਸਤੇ ਖੁਦ ਹੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੋ, ਅਤੇ ਸਰਵਿਸਾਂ ਦੀ ਕੁਆਲਟੀ ਅਤੇ ਕਾਰਗੁਜ਼ਾਰੀ ਲਈ ਵੀ। ਕੁਝ ਕਾਨੂੰਨੀ ਦਾਅ-ਪੇਚ ਲਾਗੂ ਕੀਤੀਆਂ ਵਾਰੰਟੀਆਂ ਨੂੰ ਛੱਡਣ ਜਾਂ ਸੀਮਿਤ ਕਰਨ ਦੀ ਇਜ਼ਾਜ਼ਤ ਨਹੀਂ ਦਿੰਦੇ, ਇਸਕਰਕੇ ਇਹ ਦਾਅਵਾ ਤੁਹਾਡੇ ਉੱਤੇ ਲਾਗੂ ਨਹੀਂ ਵੀ ਹੋ ਸਕਦਾ ਹੈ।
en-US
The Services are provided “as-is.” { -vendor-short-name }, its contributors, licensors, and distributors, disclaim all warranties, whether express or implied, including without limitation, warranties that the Services are merchantable and fit for your particular purposes. You bear the entire risk as to selecting the Services for your purposes and as to the quality and performance of the Services. Some jurisdictions do not allow the exclusion or limitation of implied warranties, so this disclaimer may not apply to you.
Entity # all locales toolkit • toolkit • about • aboutWebauthn.ftl
about-webauthn-results-pin-blocked-error
pa-IN
Warning: Source string is missing
en-US
Error: There are no attempts left and your device has been locked, because the wrong PIN was provided too many times. The device needs a reset.
Entity # all locales toolkit • toolkit • about • aboutWebrtc.ftl
about-webrtc-configuration-element-not-provided
pa-IN
ਨਾ ਦਿੱਤੇ
en-US
Not Provided
Entity # all locales toolkit • toolkit • about • aboutWebrtc.ftl
about-webrtc-configuration-element-provided
pa-IN
ਦਿੱਤੇ
en-US
Provided
Entity # all locales toolkit • toolkit • global • createProfileWizard.ftl
profile-creation-intro
pa-IN
ਜੇਕਰ ਤੁਸੀਂ ਕਈ ਪਰੋਫਾਈਲ ਬਣਾਏ ਤਾਂ ਤੁਸੀਂ ਉਹਨਾਂ ਨੂੰ ਪਰੋਫਾਈਲ ਨਾਂ ਨਾਲ ਸੰਬੋਧਨ ਕਰ ਸਕਦੇ ਹੋ। ਤੁਸੀਂ ਇੱਥੇ ਦਿੱਤਾ ਨਾਂ ਇਸਤੇਮਾਲ ਕਰ ਸਕਦੇ ਹੋ ਜਾਂ ਆਪਣਾ ਵੱਖਰਾ ਵੀ ਇਸਤੇਮਾਲ ਕਰ ਸਕਦੇ ਹੋ।
en-US
If you create several profiles you can tell them apart by the profile names. You may use the name provided here or use one of your own.
Entity # all locales toolkit • toolkit • neterror • nsserrors.ftl
ssl-error-cert-kea-mismatch
pa-IN
ਦਿੱਤੇ ਗਏ ਸਰਟੀਫਿਕੇਟ ਨੂੰ ਚੁਣੇ ਕੁੰਜੀ ਐਕਸਚੇਜ਼ ਐਲੋਗਰਿਥਮ ਨਾਲ ਵਰਤਿਆ ਨਹੀਂ ਜਾ ਸਕਦਾ ਹੈ।
en-US
The certificate provided cannot be used with the selected key exchange algorithm.
Please enable JavaScript. Some features won't be available without it.